¡Sorpréndeme!

ਕੈਲੀਫੋਰਨੀਆ 'ਚ ਇੱਕ ਪੰਜਾਬੀ ਨੇ ਕੀਤਾ ਕਾਰਾ,ਆਪਣੀ ਹੀ ਨੂੰਹ ਦਾ ਕੀਤਾ ਕਤਲ | OneIndia Punjabi

2022-10-08 0 Dailymotion

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਭਾਰਤੀ ਮੂਲ ਦੇ ਇੱਕ ਅਮਰੀਕਨ ਵਿਅਕਤੀ ਨੂੰ ਨੂੰਹ ਦੀ ਹੱਤਿਆ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। 74 ਸਾਲਾਂ ਸ਼ੀਤਲ ਸਿੰਘ ਦੋਸਾਂਝ ਆਪਣੀ ਨੂੰਹ ਗੁਰਪ੍ਰੀਤ ਕੌਰ ਦੋਸਾਂਝ ਨਾਲ ਆਪਣੇ ਪੁੱਤ ਨੂੰ ਤਲਾਕ ਦੇਣ ਦੇ ਇਰਾਦੇ ਤੋਂ ਖਫ਼ਾ ਸੀ। ਈਸਟ ਬੇਅ ਟਾਈਮਜ਼ ਅਨੁਸਾਰ ਸ਼ੀਤਲ ਨੇ ਪਿਛਲੇ ਹਫ਼ਤੇ ਦੱਖਣੀ ਸਾਂ ਹੋਜ਼ੇ ਦੇ ਵਾਲਮਾਰਟ ਦੀ ਪਾਰਕਿੰਗ ਵਿੱਚ ਨੂੰਹ ਦੀ ਹੱਤਿਆ ਕਰ ਦਿੱਤੀ ।